ਚੱਟ ਲੈਣਾ

- (ਮੁਕਾ ਦੇਣਾ)

ਮਧੂਬਾਲਾ ਦੇ ਅੰਦਰ ਜੇ ਅਜੇ ਵੀ ਕੁਝ ਸਾਹ ਸੱਤ ਬਾਕੀ ਸੀ ਤਾਂ ਪਤੀ ਦੀਆਂ ਅਮੋੜ ਆਦਤਾਂ ਨੇ ਉਸ ਨੂੰ ਵੀ ਚੱਟ ਲਿਆ। ਉਸ ਦਾ ਜੀ ਛੇਕੜ ਉਸ ਗੰਨੇ ਵਰਗਾ ਹੋ ਗਿਆ, ਜਿਸ ਦਾ ਰਸ ਨਿਚੋੜ ਕੇ ਇੱਕ ਪਾਸੇ ਸੁੱਟ ਦਿੱਤਾ ਗਿਆ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ