ਚੱਟੀ ਪਈ ਹੋਣਾ

- (ਔਕੜ ਪੈਣੀ, ਬਿਪਤਾ ਪੈਣੀ)

ਅੱਗੇ ਦਸ ਘੰਟੇ ਮਿਹਨਤ ਕਰ ਕੇ ਸੁੱਕੇ ਗੰਡੇ ਮਿਲਦੇ ਸਨ, ਤੇ ਹੁਣ ਬੈਠਿਆਂ ਬਿਠਾਇਆਂ ਚੋਪੜੇ ਹੋਏ ਫੁਲਕੇ ਮਿਲ ਜਾਣੇ ਹੋਏ । ਉਨ੍ਹਾਂ ਨੂੰ ਕੀ ਚੱਟੀ ਪਈ ਏ ਕੰਮ ਕਰਨ ਦੀ ? ਚੰਦਾ ਜਮ੍ਹਾਂ ਕਰਨ ਵਾਲੇ ਸਲਾਮਤ ਰਹਿਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ