ਚੀਰ ਜਾਣਾ

- (ਦਿਲ ਨੂੰ ਬੜੀ ਸੱਟ ਮਾਰਨੀ)

ਸਾਥੀ ਦੇ ਕੁਰਾਹੇ ਜਾਣ ਤੇ ਗੁੱਸਾ ਆ ਹੀ ਜਾਂਦਾ ਹੈ । ਦੋਹਾਂ ਸਹੇਲੀਆਂ ਦਾ ਪਿਆਰ ਚਾਵਾਂ ਦੀ ਥਾਂ ਦਰਦ ਚੀਸਾਂ ਵਿੱਚ ਵੀ ਸਮਾਨ ਸੀ। ਸ਼ਾਮੋਂ ਦੀ ਬਦਨਾਮੀ ਚੰਨੋ ਦਾ ਦਿਲ ਚੀਰ ਗਈ ਸੀ । ਉਸ ਨੂੰ ਏਨ੍ਹਾਂ ਦਾ ਫ਼ਿਕਰ ਕਈ ਵਾਰੀ ਬੜਾ ਔਖਾ ਕਰ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ