ਚੇਟਕ ਲਾ ਜਾਣੀ

- (ਲਗਨ ਪੈਦਾ ਕਰ ਦੇਣੀ)

ਜਦੋਂ ਪੈਸਾ ਨਹੀਂ ਸੀ, ਉਸ ਦਾ ਮਨ ਦੁਖੀ ਸੀ, ਪਰ ਅੱਜ ਉਸ ਦੀ ਆਤਮਾ ਪੀੜਤ ਹੈ। ਜਿਸ ਦਿਨ ਦਾ ਉਹ ਮਹਾਤਮਾ ਉਸ ਦੇ ਅੰਦਰ ਇੱਕ ਨਵੀਂ ਚੇਟਕ ਲਾ ਗਿਆ ਹੈ, ਉਸ ਦੀ ਨੀਂਦਰ ਤੇ ਭੁੱਖ ਹਰਾਮ ਹੋ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ