ਛਾ ਜਾਣਾ

- (ਪੂਰਾ ਪ੍ਰਭਾਵ ਪਾ ਲੈਣਾ)

ਕੋਮਲ ਨੇ ਮਦਨ ਵਿੱਚ ਕੋਈ ਸਰੀਰਕ ਸੁਹੱਪਣ ਵੀ ਨਹੀਂ ਵੇਖਿਆ ਸੀ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੜੀ ਛੇਤੀ ਛੇਤੀ ਮਦਨ ਉਸ ਦੇ ਜੀਵਨ ਤੇ ਛਾ ਗਿਆ, ਖਾਬਾਂ ਨਾਲੋਂ ਵੀ ਛੇਤੀ ਛੇਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ