ਛਾੜਾ ਪਾਣਾ

- (ਰੋਣਾ, ਜ਼ਿੱਦ ਕਰਨਾ)

ਉੱਠ ਤਾਂ, ਕੀ ਛਾੜਾ ਪਾਇਆ ਈ ! ਜਣਦਿਆਂ-ਖਾਣੀ ! ਪਲੇ ਪਲੇ ਰੋਣ ਡਹਿ ਪੈਨੀ ਏਂ । ਦਸੀਂ ਘਰੀਂ ਲਾਗੇ ਸੁਣਾਉਣ ਲਈ । ਪਖੰਡ ! ਕੀ ਹੋਇਆ ਨੀ ਤੈਨੂੰ ? ਫੱਟ ਲੱਗਾ ਈ ? ਤਲਵਾਰ ਵੱਜੀ ਊ?

ਸ਼ੇਅਰ ਕਰੋ

📝 ਸੋਧ ਲਈ ਭੇਜੋ