ਛਾਪਾ ਦੇਣਾ

- (ਮੋਹੜਾ ਰੱਖ ਕੇ ਵਾੜ ਵਿੱਚ ਪਿਆ ਰਾਹ ਬੰਦ ਕਰਨਾ)

ਪਸ਼ੂਆਂ ਦੇ ਲੰਘਣ ਨਾਲ ਮੇਰੇ ਖੇਤ ਦੀ ਵਾੜ ਵਿੱਚ ਰਾਹ ਹੋ ਗਿਆ ਸੀ ; ਫਿਰ ਬੰਦਿਆਂ ਨੇ ਵੀ ਉੱਥੋਂ ਹੀ ਲੰਘਣਾ ਸ਼ੁਰੂ ਕਰ ਦਿੱਤਾ। ਮੈਂ ਉੱਥੇ ਛਾਪਾ ਦੇ ਕੇ ਆ ਰਿਹਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ