ਛਾਪਾ ਮਾਰਨਾ

- (ਅਚਾਨਕ ਜਾ ਦਬਾਉਣਾ ਜਾਂ ਤਲਾਸ਼ੀ ਲੈ ਲੈਣੀ)

ਕੱਲ੍ਹ ਪੁਲਿਸ ਨੇ ਕਿਸਾਨ ਪਾਰਟੀ ਦੇ ਦਫ਼ਤਰ ਤੇ ਛਾਪਾ ਮਾਰਿਆ ਅਤੇ ਕਈ ਕਾਗਜ਼ਾਤ ਤੇ ਫਾਈਲਾਂ ਕਬਜ਼ੇ ਵਿੱਚ ਲੈ ਲਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ