ਛਾਤੀ ਤੇ ਚੱਕੀ ਝੋਣੀ

- (ਦੁੱਖ ਕਲੇਸ਼ ਦੇਣਾ, ਜ਼ਬਰਦਸਤੀ ਕਰਨੀ)

ਪੁੱਤ੍ਰ ਕਿਉਂ ਸਾਡੀ ਛਾਤੀ ਤੇ ਚੱਕੀ ਝੋਨਾ ਏਂ ? ਤੇਰੇ ਲਈ ਐਡੇ ਦੁੱਖ ਭੋਗੇ, ਭਈ ਵੱਡਾ ਹੋ ਕੇ ਸਾਨੂੰ ਸੁੱਖ ਦਿਊ । ਏਹ ਸੁਖ ਦੇਣ ਲੱਗਾ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ