ਛੜ ਛੇੜਨੀ

- (ਲੜਾਈ ਝਗੜੇ ਦਾ ਮੁੱਢ ਬੰਨ੍ਹਣਾ)

ਤੂੰ ਇਹੋ ਜਿਹੀਆਂ ਵਾਧੂ ਗੱਲਾਂ ਕਰ ਕੇ ਹੀ ਤੇ ਛੜ ਛੇੜ ਦਿੰਦਾ ਹੈ। ਤੈਨੂੰ ਇਹ ਗੱਲ ਦੱਸਣ ਦੀ ਲੋੜ ਕੀ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ