ਛੱਜ ਛਾਣਨੀਆਂ ਦਾ ਭਰਿਆ ਹੋਣਾ

- (ਸਾਰਿਆਂ ਵਿੱਚ ਨੁਕਸ ਹੋਣਾ)

ਜ਼ਿਮੀਂਦਾਰ ਦੇ ਅਹਿਲਕਾਰਾਂ ਦੀਆਂ ਆਪਣੀਆਂ ਬੀਵੀਆਂ ਵੀ ਸਨ ; ਹੋਰਨਾਂ ਦੀਆਂ ਮਾਵਾਂ, ਭੈਣਾਂ ਅਤੇ ਬੀਵੀਆਂ ਵੱਲ ਡੰਗਰਾਂ ਵਾਂਗ ਮੂੰਹ ਮਾਰ ਲੈਂਦੇ। ਸਾਰੇ ਦਾ ਸਾਰਾ ਇਲਾਕਾ ਛੱਜਾਂ ਤੇ ਛਾਣਨੀਆਂ ਦਾ ਭਰਿਆ ਪਿਆ ਸੀ । ਕੋਈ ਕਿਸੇ ਨੂੰ ਮਿਹਣਾ ਨਹੀਂ ਸੀ ਦੇ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ