ਛਲ ਤਾੜਨਾ

- (ਧੋਖੇ ਦੀ ਗੱਲ ਸਮਝ ਲੈਣੀ ਤੇ ਬਚ ਜਾਣਾ)

ਬਾਬੂ ਰਾਮ ਸਰਨ ਨੇ ਅਚਲਾ ਨੂੰ ਕਿਹਾ, 'ਮੈਂ ਬੁਢਾ ਆਦਮੀ ਹਾਂ, ਸ਼ਾਮੀ ਇਕਲਿਆਂ ਮਨ ਵੀ ਨਹੀਂ ਲਗਦਾ, ਏਸ ਲਈ ਦਿਲ ਕੀਤਾ ਕਿ ਝੂਠੀਆਂ ਮੂਠੀਆਂ ਗੱਲਾਂ ਗੱਪਾਂ ਬਣਾ ਕੇ ਪੁੱਤ੍ਰੀ ਨੂੰ ਰਤੀ ਗੁੱਸੇ ਕਰ ਦਿਆਂ ਤਾਂ ਕਿ ਕੁਝ ਸਮਾਂ ਗੱਲਾਂ ਵਿੱਚ ਬੀਤ ਜਾਵੇ : ਪਰ ਕੀ ਕਰਾਂ, ਤੂੰ ਮੇਰੇ ਛਲ ਨੂੰ ਤਾੜ ਗਈ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ