ਛਾਲਾਂ ਮਾਰਨਾ

- (ਛੇਤੀ ਅੱਗੇ ਵਧਣਾ, ਅਮੀਰ ਹੋਣਾ, ਛੇਤੀ ਛੇਤੀ ਉੱਨਤੀ ਕਰਨੀ)

ਉੱਠ ! ਹੰਭਲਾ ਮਾਰ, ਬਲਬੀਰ ਸ਼ੇਰਾ। ਦੁਨੀਆਂ ਵੇਖ ਕੀਕਰ ਛਾਲਾਂ ਮਾਰ ਰਹੀ ਏ ! ਪੜ੍ਹ ਪੜ੍ਹ ਵਿੱਦਿਆ, ਟੋਲ ਕੇ ਇੱਟ ਚੂਨਾ, ਕਿਸਮਤ ਆਪਣੀ ਆਪੇ ਉਸਾਰ ਰਹੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ