ਛਣਕ ਮਣਕ

- (ਸ਼ਾਨ ਆਬ, ਧਨ ਆਦਿ ਦੀ ਚਮਕ ਦਮਕ)

ਮੰਨ ਲਿਆ ਖ਼ਜ਼ਾਨਿਆਂ ਤੇਰਿਆਂ ਤੇ, ਦੇਖਾ ਭਾਗ ਪਰਮਾਤਮਾ ਲਾਇਆ ਹੈ, ਛਣਕ ਮਣਕ ਨੇ ਅੱਜ ਇਕਬਾਲ ਤੇਰਾ, ਫਰਸ਼ੋਂ ਚੁੱਕ ਅਰਸ਼ਾਂ ਤੇ ਪੁਚਾਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ