ਛੱਤ ਪਾੜ ਕੇ ਰੱਬ ਬਹੁੜਨਾ

- (ਅਚਨਚੇਤ ਕੋਈ ਸਹਾਇਤਾ ਮਿਲ ਜਾਣੀ)

ਉਸ ਨੂੰ ਬਸ ਅਖਾਣ ਉੱਤੇ ਯਕੀਨ ਸੀ ਕਿ ਰੱਬ ਜਦੋਂ ਦੇਣ ਤੇ ਆਵੇ, ਛੱਤ ਪਾੜ ਕੇ ਦੇਂਦਾ ਹੈ, ਸੋ ਉਸ ਦੇ ਭਾਣੇ ਏਹ ਸੌ ਦਾ ਨੋਟ, ਤੇ ਇਹ ਪੰਜਾਹ ਰੁਪਏ ਦੀ ਤਰੱਕੀ ਛੱਤ ਪਾੜ ਕੇ ਰੱਬ ਬਹੁੜਨ ਵਾਲੀ ਗੱਲ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ