ਛੱਟਿਆ ਫੂਕਿਆ ਹੋਣਾ

- (ਬਹੁਤ ਭੈੜਾ)

ਉਸ ਨਾਲ ਤੁਹਾਡੀ ਬਸਰ ਨਹੀਂ ਜਾਣੀ; ਉਸ ਤੇ ਸੱਤਾਂ ਪੱਤਨਾਂ ਦਾ ਪਾਣੀ ਪੀਤਾ ਹੋਇਆ ਹੈ ਤੇ ਛੱਟਿਆ ਫੂਕਿਆ ਹੋਇਆ ਹੈ। ਤੁਹਾਡੇ ਜਿਹੇ ਬੁੱਧੂਆਂ ਦੇ ਪੱਲੇ ਉਸ ਕੀ ਪਾਣਾ ਹੈ?

ਸ਼ੇਅਰ ਕਰੋ

📝 ਸੋਧ ਲਈ ਭੇਜੋ