ਛਹਿ ਜਾਣਾ

- (ਡਰ ਜਾਣਾ, ਦਬਕ ਜਾਣਾ)

ਸ਼ਾਹ ਜ਼ਰਾ ਕਰੜਾ ਹੋ ਕੇ ਬੋਲਿਆ । ਭਾਗ ਭਰੀ ਦੌੜ ਵੱਟ ਛੱਡੀ । ਨਵਾਬ ਖ਼ਾਨ ਇੱਕ ਅਧ ਵੇਰ ਟੋਕਿਆ, ਪਰ ਸ਼ਾਹ ਹੋਰਾਂ ਨੂੰ ਲਾਲ ਪੀਲਾ ਹੁੰਦਾ ਵੇਖ ਛਹਿ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ