ਛੇੜ ਛੇੜਨੀ

- (ਮੁਕੱਦਮੇ ਬਾਜ਼ੀ ਕਰਨੀ, ਕਿਸੇ ਨਾਲ ਕੋਈ ਝਗੜਾ ਸ਼ੁਰੂ ਕਰ ਦੇਣਾ)

ਸਾਰੀ ਛੇੜ ਇਸੇ ਨੇ ਛੇੜੀ ਹੈ; ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਹਿਸਾਬ ਕਿਤਾਬ ਕੀ ਹੈ ਤੇ ਕਿਵੇਂ ਹੁੰਦਾ ਹੈ। ਹੁਣ ਸਾਰਿਆਂ ਨੇ ਰੌਲਾ ਪਾ ਦਿੱਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ