ਛੇੜ ਖਾਨੀ ਕਰਨੀ

- (ਖ਼ਾਹ ਮਖ਼ਾਹ ਝਗੜੇ ਛੇੜਨਾ)

ਇਹ ਮੁੰਡਾ ਬੜਾ ਸ਼ਰਾਰਤੀ ਹੈ ; ਆਉਂਦੇ ਜਾਂਦੇ ਨਾਲ ਛੇੜ ਖ਼ਾਨੀ ਕਰਦਾ ਹੈ । ਕਿਸੇ ਦਿਨ ਕੁੱਟ ਖਾਏਗਾ ਤਾਂ ਰਾਜ਼ੀ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ