ਛਿੱਬੀਆਂ ਨਾਲ ਉਡਾ ਦੇਣਾ

- (ਬਹੁਤ ਬੋਲੀਆਂ ਮਾਰਨੀਆਂ)

ਅੱਜ ਜੇ ਕਿਤੇ ਮਾਲਕਾਂ ਸਾਹਵੇਂ ਚਾਰ ਗੱਲਾਂ ਕਰਨੀਆਂ ਪੈ ਜਾਣ, ਤਾਂ ਤੁਹਾਡੇ ਵਿੱਚ ਕਿਹੜਾ ਏ ਜਿਹੜਾ ਉਨ੍ਹਾਂ ਨਾਲ ਟਾਕਰਾ ਕਰ ਸਕੇ, ਤੁਹਾਨੂੰ ਸਾਨੂੰ ਤਾਂ ਉਨ੍ਹਾਂ ਛਿੱਬੀਆਂ ਨਾਲ ਉਡਾ ਦੇਣਾ ਏਂ। ਬਾਬੂ ਈ ਸੀ ਜਿਹੜਾ ਸਭਨਾਂ ਦੇ ਮੂੰਹਾਂ ਤੇ ਮੋਹਰਾਂ ਜੜ ਆਇਆ ਕਰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ