ਛਿੰਨ ਭਿੰਨ ਹੋ ਜਾਣਾ

- (ਉੱਡ-ਪੁੱਡ ਜਾਣਾ, ਖ਼ਤਮ ਹੋ ਜਾਣਾ)

ਅਖੀਰ ਏਥੋਂ ਤੱਕ ਹੋਇਆ ਕਿ ਸਰਲਾ ਦੀਆਂ ਅੱਖਾਂ ਵਿੱਚ ਕੋਈ ਅਲੌਕਿਕ ਜੇਹੀ ਚਮਕ ਆ ਗਈ- ਅਜੇਹੀ ਚਮਕ, ਜਿਸ ਦੇ ਇੱਕੋ ਝਲਕਾਰੇ ਨਾਲ ਜਗਤ ਸਿੰਘ ਦੇ ਕਾਮੀ ਮਨਸੂਬੇ ਛਿੰਨ ਭਿੰਨ ਹੋ ਜਾਂਦੇ ਸਨ ਤੇ ਉਹ ਕੋਈ ਇਸ ਕਿਸਮ ਦਾ ਸ਼ਬਦ ਜ਼ਬਾਨ ਤੇ ਲਿਆ ਹੀ ਨਹੀਂ ਸੀ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ