ਛਿੱਤਰ ਖੌਂਸੜਾ ਹੋਣਾ

- (ਆਪਸ ਵਿੱਚ ਲੜਨਾ)

ਤੁਸੀਂ ਭਰਾ ਹੋ ਕੇ ਕਿਉਂ ਨਿੱਕੀ ਨਿੱਕੀ ਗੱਲੋਂ ਛਿੱਤਰ-ਖੌਂਸੜਾ ਹੋ ਪੈਂਦੇ ਹੋ?

ਸ਼ੇਅਰ ਕਰੋ

📝 ਸੋਧ ਲਈ ਭੇਜੋ