ਛਿੱਤਰ ਵਿਖਾਣਾ

- (ਮਾਰ ਦੀ ਧਮਕੀ ਦੇਣੀ ; ਪਰਵਾਹ ਨਾ ਕਰਨੀ)

ਉਸ ਦੇ ਸਿਰ ਤੇ ਮਾਇਆ ਦਾ ਭੂਤ ਸਵਾਰ ਹੋਇਆ ਹੋਇਆ ਹੈ। ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਹਰ ਇਕ ਨੂੰ ਛਿੱਤਰ ਹੀ ਵਿਖਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ