ਛੋਲੇ ਦੇ ਕੇ ਪੜ੍ਹਨਾ

- (ਨਾਲਾਇਕ, ਬੇਸਮਝ ਹੋਣਾ)

ਉਹਨਾਂ ਵਾਰ ਬੜੀ ਉਸਤਾਦੀ ਤੇ ਸਲੀਕੇ ਨਾਲ ਕੀਤਾ, ਪਰ ਅਸੀਂ ਵੀ ਕੋਈ ਛੋਲੇ ਦੇ ਕੇ ਪੜ੍ਹੇ ਹੋਏ ਨਹੀਂ, ਸਾਰੀਆਂ ਗੱਲਾਂ ਸਮਝਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ