ਛੁਰ ਹੋ ਜਾਣਾ

- (ਡਰਦੇ ਮਾਰੇ ਚੁੱਪ ਕਰ ਜਾਣਾ)

ਥਾਣੇਦਾਰ ਨੇ ਤੁਹਾਨੂੰ ਖਾ ਤੇ ਨਹੀਂ ਲੈਣਾ, ਛੁਰ ਹੋ ਗਏ ਹੋ। ਜੋ ਗੱਲ ਹੈ, ਦੱਸੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ