ਚਿਹਰਾ ਫਕ ਹੋਣਾ

- (ਚਿਹਰਾ ਪੀਲਾ ਪੈ ਜਾਣਾ, ਸ਼ਰਮਿੰਦਾ ਹੋ ਜਾਣਾ)

ਸੁਰੇਸ਼ ਅਚਲਾ ਦੇ ਘਰ ਗਿਆ ਤੇ ਉਸ ਨੂੰ ਕਹਿਣ ਲੱਗਾ, 'ਮਹਿੰਦਰ ਤਾਂ ਘਰ ਚਲਾ ਗਿਆ । ਬੜਾ ਸਮਝਾਇਆ ਕਿ ਤੁਹਾਨੂੰ ਮਿਲ ਜਾਏ, ਪਰ ਉਹਨੇ ਮੇਰੀ ਗੱਲ ਸੁਣੀ ਹੀ ਨਹੀਂ। ਅਚਲਾ ਦਾ ਚਿਹਰਾ ਪਲ ਭਰ ਲਈ ਫਕ ਹੋ ਗਿਆ, ਪਰ ਉਹ ਨਮਸਕਾਰ ਕਰਕੇ ਇਕ ਚੌਕੀ ਉਤੇ ਬਹਿ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ