ਚਿਹਰਾ ਲਾਲ ਹੋਣਾ

- (ਬਹੁਤ ਗੁੱਸਾ ਚੜ੍ਹਨਾ)

ਇਹ ਸੁਣ ਕੇ ਹਕੀਮ ਦਾ ਚਿਹਰਾ ਲਾਲ ਹੋ ਗਿਆ ਤੇ ਜੋਸ਼ ਨਾਲ ਕੰਬਣ ਲੱਗ ਪਿਆ। ਕਿਉਂਕਿ ਇਸ ਹਕੀਮ ਨੇ ਕਦੇ ਅਨਾਦਰ ਨਹੀਂ ਝੱਲਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ