ਚਿੱਕੜ ਵਿੱਚ ਕੰਵਲ ਹੋਣਾ

- (ਮਾਮੂਲੀ ਘਰ ਵਿੱਚ ਸੋਹਣਾ ਸੁਘੜ ਮਨੁੱਖ ਹੋਣਾ)

ਕੇਦਾਰ ਬਾਬੂ ਨੇ ਮਿਰਣਾਲ ਦੀ ਤਾਰੀਫ਼ ਕਰਦੇ ਹੋਏ ਕਿਹਾ, 'ਅਜਿਹੀ ਲੜਕੀ ਮੈਂ ਕਿਧਰੇ ਨਹੀਂ ਵੇਖੀ, ਏਡੀ ਮਿੱਠੀ ਪਿਆਰੀ, ਸੁਹਿਰਦ ਤੇ ਸੁਘੜ ਲੜਕੀ ਭਾਲਿਆਂ ਨਹੀਂ ਮਿਲਦੀ। ਕੋਈ ਕੰਮ ਦਿਉ ਝਟ ਕਰ ਦੇਵੇਗੀ। ਹੋਰ ਅਸਚਰਜ ਇਹ ਹੈ ਕਿ ਪਿੰਡੋਂ ਬਾਹਰ ਵੀ ਕਿਤੇ ਨਹੀਂ ਗਈ। ਚਿੱਕੜ ਵਿੱਚ ਕੰਵਲ ਵਾਲੀ ਗੱਲ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ