ਚਿੱਕੜ ਸੁੱਟਣਾ

- ਦੋਸ਼ ਲਾਉਣਾ

ਤੁਹਾਨੂੰ ਦੂਜਿਆਂ ਉੱਤੇ ਚਿੱਕੜ ਸੁੱਟਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ।

ਸ਼ੇਅਰ ਕਰੋ