ਚਿੱਕੜ ਸੁੱਟਣਾ

- (ਗੰਦੇ ਦੂਸ਼ਣ ਲਾਉਣੇ)

ਦੁਨੀਆਂ ਵਿੱਚ ਕੋਈ ਵਿਰਲਾ ਹੀ ਬੰਦਾ ਸੋਲਾਂ ਆਨੇ ਪੂਰਨ ਹੁੰਦਾ ਹੈ। ਕਿਸੇ ਵਿੱਚ ਚਾਰ ਗੁਣ ਵੱਧ, ਕਿਸੇ ਵਿੱਚ ਘੱਟ, ਤੇ ਇਸੇ ਤਰ੍ਹਾਂ ਔਗੁਣ ਭੀ। ਹੋ ਸਕਦਾ ਹੈ ਕਿ ਭਾਈ ਕੇਸਰ ਸਿੰਘ ਵਿਚ ਭੀ ਕੋਈ ਦੋਸ਼ ਹੋਵੇ, ਪਰ ਮੁੜ ਮੁੜ ਇਸ ਗੱਲ ਦਾ ਅਰਮਾਨ ਲੱਗਦਾ ਹੈ ਕਿ ਸਾਡੇ ਸਿੱਖ ਅਖ਼ਬਾਰ-ਨਵੀਸ ਕਿਸ ਮੁੱਦੇ ਤੇ ਇਖਲਾਕੋਂ ਗਿਰੇ ਹੋਏ ਢੰਗ ਨਾਲ ਉਹਨਾਂ ਉਤੇ ਚਿੱਕੜ ਸੁੱਟ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ