ਚਿੰਤਾ ਵਿੱਚ ਡੁੱਬ ਜਾਣਾ

- (ਡੂੰਘੀ ਚਿੰਤਾ ਵਿੱਚ ਜਾ ਪੈਣਾ)

ਉਸ ਦੇ ਹਿਰਦੇ ਵਿੱਚ ਉੱਠ ਰਹੀਆਂ ਉਮੰਗਾਂ ਤੇ ਤਰੰਗਾਂ, ਇੱਕ ਇੱਕ ਕਰ ਕੇ ਸਾਰੀਆਂ ਹੀ ਇਸ ਚਿੰਤਾ ਵਿੱਚ ਡੁੱਬ ਗਈਆਂ। ਬਾਕੀ ਦਾ ਖਤ ਪੜ੍ਹਨਾ ਉਸ ਨੇ ਵਿੱਚ ਹੀ ਛੱਡ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ