ਚਿੰਤਾ ਵਿੱਚ ਘੁਲਣਾ

- (ਬਹੁਤ ਚਿੰਤਾ ਵਿੱਚ ਪੈ ਜਾਣਾ)

ਸ਼ੰਕਰ ਆਪਣੀ ਕੋਠੜੀ ਵਿੱਚ ਬੱਤੀ (ਥੜੇ) ਉੱਤੇ ਲੰਮਾ ਪਿਆ ਪਿਆ ਮਾਲਤੀ ਦੀ ਚਿੰਤਾ ਵਿੱਚ ਘੁਲ ਰਿਹਾ ਹੈ । ਉਹ ਘੜੀ ਮੁੜੀ ਸੋਚਦਾ ਹੈ— ਉਸ ਦਾ ਕੀਹ ਬਣੇਗਾ ? ਮੇਰੇ ਪਿੱਛੋਂ ਖਬਰੇ ਵਿਚਾਰੀ ਦੀ ਕੀ ਹਾਲਤ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ