ਚਿੱਪ ਚੜ੍ਹਾ ਦੇਣੀ

- (ਖਿੱਝ ਪੈਦਾ ਕਰਨੀ)

ਇਸ ਘੜੀ ਮੁੜੀ ਇੱਕੋ ਤਰ੍ਹਾਂ ਦੇ ਜਵਾਬ ਨੇ ਉਸ ਦੇ ਸਬਰ ਨੂੰ ਹੋਰ ਚਿੱਪ ਚੜ੍ਹਾ ਦਿੱਤੀ ਤੇ ਅੱਗੇ ਨਾਲੋਂ ਵੀ ਵਧੇਰੇ ਕਾਹਲੀ ਪਾ ਕੇ ਪੁੱਛਿਆ- ''ਤੂੰ ਆਦਮੀ ਏਂ ਕਿ ਗਧਾ, ਪਤਾ ਨਹੀਂ ਲਗਦਾ ਤੈਨੂੰ, ਕਿ ਮੈਂ ਕੀ ਪੱਛਦੀ ਪਈ ਆਂ ਤੇਰੇ ਕੋਲੋਂ ? ਦੱਸ ਛੇਤੀ, ਕੀ ਗੱਲ ਏ?

ਸ਼ੇਅਰ ਕਰੋ

📝 ਸੋਧ ਲਈ ਭੇਜੋ