ਚਿੱਤ ਚਾ ਲੈਣਾ

- (ਉਦਾਸ ਹੋ ਜਾਣਾ)

ਤੁਸਾਂ ਹੁਣ ਇੱਥੋਂ ਕਿਉਂ ਚਿੱਤ ਚਾ ਲਿਆ ਹੈ । ਕੀ ਕੋਈ ਸੇਵਾ ਵਿੱਚ ਕਸਰ ਹੈ ਜਾਂ ਸਾਡੇ ਪਾਸੋਂ ਕੋਈ ਅਵੱਗਿਆ ਹੋ ਗਈ ਹੈ ? ਕਿਰਪਾ ਕਰ ਕੇ ਸਾਡੇ ਪਾਸ ਹੀ ਰਹੁ।

ਸ਼ੇਅਰ ਕਰੋ

📝 ਸੋਧ ਲਈ ਭੇਜੋ