ਚਿੱਤ ਹੋਣਾ

- (ਮਰ ਜਾਣਾ, ਸੌਂ ਜਾਣਾ)

ਰਾਤ ਨੂੰ ਉਹ ਬਿਲਕੁਲ ਠੀਕ ਠਾਕ ਸੁੱਤਾ। ਸਵੇਰੇ ਦੇਰ ਤੀਕ ਨਾ ਉੱਠਿਆ। ਜਦੋਂ ਕੱਪੜਾ ਚੁੱਕ ਕੇ ਵੇਖਿਆ ਤਾਂ ਚਿੱਤ ਹੋਇਆ ਪਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ