ਚੋ ਚੋ ਪੈਣਾ

- (ਫੁੱਟ ਫੁੱਟ ਨਿਕਲਣਾ)

ਤੀਵੀਂ ਅਤਿ ਦੀ ਸੁੰਦਰ ਸੀ । ਸੌਂ ਕੇ ਉੱਠਣ ਕਰ ਕੇ ਵਾਲ ਕਾਫੀ ਖਿੱਲਰੇ ਸਨ ਫਿਰ ਵੀ ਉਸ ਦਾ ਹੁਸਨ ਚੋਂ ਚੋ ਪੈ ਰਿਹਾ ਸੀ ਤੇ ਜਵਾਨੀ ਫੁੱਟ ਫੁੱਟ ਨਿਕਲ ਰਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ