ਚੋਭ ਮਾਰਨੀ

- (ਬੋਲੀ ਮਾਰਨੀ, ਦੁਖਾਵੀਂ ਗੱਲ ਕਰਨੀ)

ਗੱਲਾਂ ਗੱਲਾਂ ਨਾਲ ਉਹ ਤੇ ਚੋਭਾਂ ਮਾਰਦੀ ਹੈ। ਇੱਕ ਗੱਲ ਕਰੀਏ ਤੇ ਵੀਹ ਪਿਛਲੇ ਫੋਲਣੇ ਫੋਲਦੀ ਹੈ ਤੇ ਹਮੇਸ਼ਾ ਗੱਲ ਉਹ ਕਰੇਗੀ ਜਿਸ ਨਾਲ ਅਗਲਾ ਸੜਦਾ ਭੁੱਜਦਾ ਉੱਠ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ