ਚੂਲ ਢਿੱਲੀ ਰਹਿ ਜਾਣੀ

- (ਕੋਈ ਨਾ ਕੋਈ ਘਾਟ ਬਣੀ ਰਹਿਣੀ)

ਕੁਦਰਤ ਦਾ ਭੰਡਾਰੀ ਕਿਸੇ ਲੱਖਾਂ ਵਿੱਚੋਂ ਇੱਕ ਅੱਧ ਭਾਗਵਾਨ ਨੂੰ ਹੀ ਸਾਰੀਆਂ ਪੂਰੀਆਂ ਦਾਤਾਂ ਦੀ ਬਖਸ਼ਸ਼ ਕਰਦਾ ਹੈ, ਨਹੀਂ ਤਾਂ ਆਮ ਤੌਰ ਤੇ ਹਰ ਮਨੁੱਖ ਦੀ ਜੀਵਨ ਗੱਡੀ ਦੀ ਕੋਈ ਨਾ ਕੋਈ ਚੂਲ ਜ਼ਰੂਰ ਹੀ ਢਿੱਲੀ ਰਹਿ ਜਾਇਆ ਕਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ