ਚੋਰ ਅੱਖਾਂ ਨਾਲ ਤੱਕਣਾ

- (ਹੋਰਨਾਂ ਤੋਂ ਲੁਕਾ ਰੱਖ ਕੇ ਮਲਕੜੇ ਜਿਹੇ ਝਾਤੀ ਮਾਰ ਲੈਣੀ)

ਚਲੇ ਜਾਣ ਦਾ ਹੁਕਮ ਹੋਣ ਤੇ ਵੀ ਉਨ੍ਹਾਂ ਵਿੱਚੋਂ ਕਿਸੇ ਦੇ ਕਦਮ ਨਾ ਉੱਠ ਸਕੇ । ਮੈਨੇਜਰ ਵੀ ਲਿਖਦਾ ਲਿਖਦਾ ਚੋਰ ਅੱਖਾਂ ਨਾਲ ਤੱਕ ਲੈਂਦਾ ਸੀ ਕਿ ਬਲਾ ਟਲੀ ਹੈ ਕਿ ਨਹੀਂ। ਪਰ ਉਹ ਜਿਉਂ ਦੇ ਤਿਉਂ ਖੜੋਤੇ ਰਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ