ਕੌੜੀ—(ਮੈਂ ਇਹਨੂੰ ਬਿਲਕੁਲ ਨਹੀਂ ਮਾਰਿਆ) ਏਹ ਝੂਠ ਮਾਰਦੀ ਏ ; ਉਹਦੀਆਂ ਗੱਲਾਂ ਸੱਚੀਆਂ ਹੋ ਗਈਆਂ, ਤੇ ਮੇਰੀਆਂ ਝੂਠੀਆਂ ! ਮੈਂ ਕਿੱਥੇ ਜਾਵਾਂ । ਕਿਹੜੇ ਖੂਹ ਡੁੱਬਾਂ !
ਮੁਕੰਦਾ-ਬੱਸ ! ਨਾਲੇ ਚੋਰ ਨਾਲੇ ਚਤਰ ; ਨਾਲੇ ਮਾਰਿਆ ਈ; ਤੇ ਨਾਲੇ ਸੱਚੀ ਪਈ ਬਣਨੀ ਏਂ; ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ।
ਸ਼ੇਅਰ ਕਰੋ