ਚੋਰ ਵੜ ਜਾਣਾ

- (ਦਿਲ ਵਿੱਚ ਸ਼ੱਕ ਪੈ ਜਾਣਾ)

ਪਰ ਜਿਉਂ ਹੀ ਰਾਤੀਂ ਸਿਨਮਿਉਂ ਆਉਣ ਤੇ ਉਰਵਸ਼ੀ ਦੇ ਬੂਹੇ ਅੱਗੇ ਉਸ ਨਾਲ ਉਰਵਸ਼ੀ ਦੇ ਵਰਤਾਉ ਨੂੰ ਤੱਕਿਆ, ਉਸੇ ਘੜੀ ਤੋਂ ਪ੍ਰਕਾਸ਼ ਦੇ ਦਿਲ ਵਿੱਚ ਚੋਰ ਵੜ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ