ਚੌਕਾ ਭਾਂਡਾ ਕਰਨਾ

- (ਰਸੋਈ ਦਾ ਕੰਮ ਕਰਨਾ)

ਨਹੀਂ ਜੀ ਤੁਸੀਂ ਚੱਲੋਂ, ਮੈਂ ਹਾਲੀ ਨਹੀਂ ਜਾ ਸਕਦੀ। ਮੈਂ ਤੇ ਚੌਕੇ ਭਾਂਡੇ ਤੋਂ ਹੀ ਵਿਹਲੀ ਨਹੀਂ ਹੋਈ। ਹੁਣ ਹੀ ਸਾਰੇ ਰੋਟੀ ਖਾ ਕੇ ਗਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ