ਚੌਕੇ ਚੜ੍ਹਨਾ

- (ਰੋਟੀ ਟੁੱਕ ਦੇ ਕੰਮ ਲੱਗਣਾ)

ਵਹੁਟੀ ਤਾਂ ਆ ਗਈ ਹੈ, ਪਰ ਕੋਈ ਸੁਖ ਬੁੱਢੀ ਨੂੰ ਨਹੀਂ ਹੋਇਆ। ਨੂੰਹ ਤੇ ਚੌਕੇ ਚੜ੍ਹਨ ਦਾ ਨਾਂ ਨਹੀਂ ਲੈਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ