ਚੌਕੀ ਭੰਨਣੀ

- (ਮਸੂਲ ਦੇਣ ਤੋਂ ਬਿਨਾਂ ਚੋਰੀ ਮਾਲ ਸ਼ਹਿਰ ਵਿੱਚ ਲੈ ਆਉਣਾ)

ਇਹ ਵੱਡਿਆਂ ਵੱਡਿਆਂ ਢਿੱਡਾਂ ਵਾਲੇ ਹੀ ਤੇ ਚੌਕੀ ਭੰਨਦੇ ਹਨ। ਅਸਾਂ ਤੁਸਾਂ ਕੀ ਕਰਨਾ ਹੈ ਦੋ ਪੈਸੇ ਮਸੂਲ ਬਚਾ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ