ਚੌੜਾ ਹੋਣਾ

- (ਫੂਕਾਂ ਨਾਲ ਫੁੱਲਣਾ, ਵਡਿਆਈਆਂ ਨਾਲ ਫੁੱਲਣਾ)

ਜਿਉਂ ਜਿਉਂ ਸ਼ਾਹ ਵਡਿਆਈਆਂ ਕਰਦਾ ਜਾਵੇ ਜੱਟ ਸੁਣ ਸੁਣ ਕੇ ਚੌੜਾ ਹੁੰਦਾ ਜਾਵੇ ਤੇ ਤਿੜਦਾ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ