ਚੁਆਤੀ ਲਾਉਣਾ

- ਕਿਸੇ ਨੂੰ ਰੁੱਖਾ ਬੋਲ ਕੇ ਦੁਖੀ ਕਰਨਾ

ਰਾਧਾ ਨੇ ਕਿਹਾ, ਕਾਹਨ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੇ ।

ਸ਼ੇਅਰ ਕਰੋ