ਚੁਫੇਰ ਗੜ੍ਹੀਏ ਹੋਣਾ

- (ਟਿਕ ਕੇ ਨਾ ਬੈਠਣਾ)

ਉਸ ਦੇ ਹੁਨਰ ਦਾ ਮੁੱਲ ਤੇ ਤਾਂ ਪਵੇ ਜੇ ਟਿਕ ਕੇ ਕਿਸੇ ਥਾਂ ਕੰਮ ਕਰੇ। ਉਹ ਤੇ ਨਿਰਾ ਚੁਫੇਰ ਗੜ੍ਹੀਆ ਹੈ। ਕਦੇ ਇੱਥੇ ਤੇ ਕਦੇ ਕਿੱਥੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ