ਛੁਹਾਰਾ ਪਾਉਣਾ

- (ਮੁੰਡੇ ਦੀ ਮੰਗਣੀ ਕਰਨੀ)

ਹੁਣ ਵਿਆਹ ਵਿੱਚ ਕੀ ਦੇਰ ਹੋਣੀ ਹੈ ? ਛੁਹਾਰਾ ਪਿਆ ਤੇ ਵਿਆਹ ਵੀ ਹੋਇਆ ਸਮਝੋ। ਫਿਰ ਤੇ ਲੜਕੀ ਵਾਲੇ ਹੀ ਦਮ ਨਹੀਂ ਲੈਣ ਦਿੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ