ਚੁੱਕ ਲਏ ਰੱਬ

- (ਮੌਤ ਆ ਜਾਏ)

ਮੈਨੂੰ ਵੀ ਹੁਣ ਜੀਉਣ ਦੀ ਐਡੀ ਕੋਈ ਸੱਧਰ ਨਹੀਂ ; ਬਥੇਰਾ ਜੀਉ ਲਿਆ ਏ। ਹੁਣ ਤੇ ਰੱਬ ਮੈਨੂੰ ਚੁੱਕ ਈ ਲਏ ਤੇ ਚੰਗੀ ਗੱਲ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ