ਚੁੱਕ ਵਿੱਚ ਆਉਣਾ

- (ਪ੍ਰੇਰਿਆ ਜਾਣਾ)

ਦਿਲ ਹੀ ਦਿਲ ਵਿੱਚ ਉਹ ਆਪਣੇ ਆਪ ਨੂੰ ਲਾਹਨਤ ਮੁਲਾਮਤ ਕਰਨ ਲੱਗਾ, ਕਿ ਕਿਉਂ ਉਸ ਨੇ ਇੱਕ ਬੇਵਕੂਫ ਦੋਸਤ ਦੀ ਚੁੱਕ ਵਿੱਚ ਆ ਕੇ ਇਹੋ ਜੇਹੇ ਉੱਚ ਆਤਮਾਂ ਦੀ ਨੀਤ ਉੱਤੇ ਸ਼ੱਕ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ